المدة الزمنية 17:19

Italy Immigration 2020 ਵਾਰੇ Mahajan Consulting ਵਲੋਂ ਪੂਰੀ ਜਾਣਕਾਰੀ ਤੇ ਹੋਰ ਜਰੂਰੀ ਗੱਲਾ | Desi Media Italy

بواسطة Desi Media 24
20 039 مشاهدة
0
595
تم نشره في 2020/03/01

#punjabiinItaly #desimediaitaly #chiudunobergamo #italywichpunjabi #italyimmigration #italydepaper For More Italy Immigration Information Please Contact on this no. 339 886 8703 ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸੀ ਮੀਡੀਆ ਇਟਲੀ ਤੇ ਆਪ ਸਭ ਦਾ ਨਿਘਾ ਸਵਾਗਤ ਹੈ, ਅੱਜ ਅਸੀਂ ਪਹੁੰਚੇ ਹਾਂ ਇਟਲੀ ਦੇ ਜਿਲਾ ਬੇਰਗਾਮੋ ਕਸਬਾ ਕ੍ਦੂਨੋ ਵਿੱਚ ਜਿਥੇ ਕਿ ਤੁਹਾਡੀ ਮੁਲਕਾਤ ਕਰਵਾਂਗੇ ਸ੍ਰੀ ਮਹਾਜਨ ਕੁਮਾਰ ਅਤੇ ਅਤੇ ਮੈਡਮ ਵੀਨਾ ਰਾਣੀ ਜੀ ਹੁਣਾ ਨਾਲ, ਜਾਣੀ ਕਿ ਅਸੀਂ ਪਹੁੰਚ ਚੁਕੇ ਹਾਂ ਅਜਿੰਸੀਆ ਮਹਾਜਨ ਕੋੰਸੂਲੇਟਿੰਗ ਦਫਤਰ ਜਿਥੇ ਭਾਰਤੀ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਹਰ ਤਰਾਂ ਦਾ ਕਨੂੰਨੀ ਸਲਾਹ ਮਸ਼ਵਰਾ ਅਤੇ ਇਟਲੀ ਇਮੀਗ੍ਰੇਸਨ ਬਾਰੇ ਹਰ ਤਰਾਂ ਦੇ ਦਸਤਾਵੇਜ ਬਣਾਉਣ ਤੋਂ ਇਲਾਵਾ ਹਰ ਤਰਾਂ ਦੇ ਸਰਕਾਰੀ ਬੈਨੀਫਿਟ ਲੈਣ ਲਈ ਹਰ ਤਰਾਂ ਦੀ ਮੱਦਦ ਕੀਤੀ ਜਾਂਦੀ ਹੈ, ਵੀਡੀਓ ਦੇ ਅੰਤ ਤੇ ਇਹਨਾਂ ਦੇ ਸੰਪਰਕ ਨੰਬਰ ਵੀ ਦਿੱਤੇ ਗਏ ਹਨ, ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ, Please Subscribe for more videos

الفئة

عرض المزيد

تعليقات - 65